ਬਾਕੂ
Azerbaijan /
Baki /
Baku /
World
/ Azerbaijan
/ Baki
/ Baku
Kay pacha /
ਸ਼ਹਿਰ, capital city of state/province/region (en), invisible (en), first-level administrative division (en), capital city of country (en)
ਬਾਕੂ (ਅਜ਼ੇਰੀ: Bakı, IPA: [bɑˈcɯ]) ਅਜ਼ਰਬਾਈਜਾਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਨਾਲ਼ ਹੀ ਨਾਲ਼ ਕੈਸਪੀਅਨ ਸਾਗਰ ਅਤੇ ਕਾਕੇਸਸ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅਬਸ਼ੇਰੋਨ ਪਰਾਇਦੀਪ, ਜੋ ਕੈਸਪੀਅਨ ਸਾਗਰ ਵਿੱਚ ਹੈ, ਦੇ ਦੱਖਣੀ ਤਟ ਉੱਤੇ ਸਥਿੱਤ ਹੈ। ਇਸ ਸ਼ਹਿਰ ਦੇ ਦੋ ਪ੍ਰਮੁੱਖ ਹਿੱਸੇ ਹਨ: ਵਪਾਰਕ ਅਤੇ ਪੁਰਾਣਾ ਅੰਦਰੂਨੀ ਸ਼ਹਿਰ (53 ਏਕੜ)। 2009 ਦੇ ਅਰੰਭ ਵਿੱਚ ਇਸ ਦੀ ਅਬਾਦੀ ਲਗਭਗ 20 ਲੱਖ ਸੀ;[2] ਅਧਿਕਾਰਕ ਤੌਰ ਉੱਤੇ ਦੇਸ਼ ਦੀ ਅਬਾਦੀ ਦਾ ਚੌਥਾ ਹਿੱਸਾ ਇਸ ਸ਼ਹਿਰ ਦੇ ਮਹਾਂਨਗਰੀ ਖੇਤਰ ਵਿੱਚ ਰਹਿੰਦਾ ਹੈ।
www.youtube.com/watch?v=lj9W084k0RQ
www.youtube.com/watch?v=x2d6t_s5-u8
www.youtube.com/watch?v=pHVDTV1z1ag
www.youtube.com/watch?v=RaK5w19-Vho
www.youtube.com/watch?v=IzxXwNsSaVI
www.youtube.com/watch?v=lR_8p3HVlVo
www.youtube.com/watch?v=q3BZvsMdIaU
www.youtube.com/watch?v=Sq5DSQdI1Vw
www.youtube.com/watch?v=lj9W084k0RQ
www.youtube.com/watch?v=x2d6t_s5-u8
www.youtube.com/watch?v=pHVDTV1z1ag
www.youtube.com/watch?v=RaK5w19-Vho
www.youtube.com/watch?v=IzxXwNsSaVI
www.youtube.com/watch?v=lR_8p3HVlVo
www.youtube.com/watch?v=q3BZvsMdIaU
www.youtube.com/watch?v=Sq5DSQdI1Vw
Wikipedia article: https://pa.wikipedia.org/wiki/ਬਾਕੂ
Nearby cities:
کارڈینیٹس: 40°7'26"N 49°49'26"E