ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ (ਦਿੱਲੀ) | international airport (en)

India / Delhi / Dilli Cantonment / ਦਿੱਲੀ
 international airport (en)  Add category

ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਭਾਰਤ ਦੇ ਕੌਮੀ ਰਾਜਧਾਨੀ ਇਲਾਕੇ, ਦਿੱਲੀ ਦਾ ਮੁੱਢਲਾ ਹਵਾਈ ਆਵਾਜਾਈ ਦਾ ਧੁਰਾ ਹੈ। ਇਹਦਾ ਨਾਂ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਗਰੋਂ ਰੱਖਿਆ ਗਿਆ ਹੈ। 2009 ਤੋਂ ਲੈ ਕੇ ਮੁਸਾਫ਼ਰੀ ਆਵਾਜਾਈ ਅਤੇ ਕੌਮਾਂਤਰੀ ਆਵਾਜਾਈ ਪੱਖੋਂ ਇਹ ਦੇਸ਼ ਦਾ ਸਭ ਤੋਂ ਰੁੱਝਿਆ ਹੋਇਆ ਹਵਾਈ ਅੱਡਾ ਹੈ। ਮਾਲ ਦੀ ਢੋਆ-ਢੁਆਈ ਪੱਖੋਂ ਇਹ ਮੁੰਬਈ ਦੇ ਹਵਾਈ ਅੱਡੇ ਤੋਂ ਬਾਅਦ ਦੂਜਾ ਸਭ ਤੋਂ ਵੱਧ ਰੁਝੇਵੇਂ ਵਾਲ਼ਾ ਹਵਾਈ ਅੱਡਾ ਹੈ।
Nearby cities:
کارڈینیٹس:   28°33'16"N   77°5'46"E
  •  12 کیلو میٹر
  •  24 کیلو میٹر
  •  30 کیلو میٹر
  •  44 کیلو میٹر
  •  80 کیلو میٹر
  •  114 کیلو میٹر
  •  120 کیلو میٹر
  •  122 کیلو میٹر
  •  155 کیلو میٹر
  •  164 کیلو میٹر
Array