ਆਗਰਾ
India /
Uttar Pradesh /
Agra /
World
/ India
/ Uttar Pradesh
/ Agra
Kay pacha / ਭਾਰਤ / ਉੱਤਰ ਪ੍ਰਦੇਸ਼ / ਆਗਰਾ
ਸ਼ਹਿਰ, place with historical importance (en), mandal headquarter (en), district headquarter (en)
ਤਹਸੀਲ ਆਗਰਾ, ਜ਼ਿਲਾ ਆਗਰਾ, ਉਤ੍ਤਰ ਪ੍ਰਦੇਸ਼, ਭਾਰਤ
ਆਗਰਾ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਜ਼ਿਲਾ ਸ਼ਹਿਰ ਅਤੇ ਤਹਸੀਲ ਹੈ। ਤਾਜਮਹਲ ਆਗਰਾ ਦੀ ਪਹਿਚਾਣ ਹੈ ਅਤੇ ਇਹ ਜਮੁਨਾ ਨਦੀ ਦੇ ਕੰਢੇ ਬਸਿਆ ਹੈ। ਆਗਰਾ ਸ਼ਹਿਰ ਨੂੰ ਸਿਕੰਦਰ ਲੋਦੀ ਨੇ ਸੰਨ 1506 ਈ.ਵਿੱਚ ਬਸਾਇਆ ਸੀ।ਆਗਰਾ ਮੁਗਲ ਸਾਮਰਾਜ ਦੀ ਚਹੇਤੀ ਜਗ੍ਹਾ ਸੀ।ਆਗਰਾ ੧੫੨੬ ਤੋਂ ੧੬੫੮ ਤੱਕ ਮੁਗ਼ਲ ਸਾਮਰਾਜ ਦੀ ਰਾਜਧਾਨੀ ਰਿਹਾ।ਅੱਜ ਵੀ ਆਗਰਾ ਮੁਗਲਕਾਲੀਨ ਇਮਾਰਤਾਂ ਜਿਵੇਂ - ਤਾਜ ਮਹਲ, ਲਾਲ ਕਿਲਾ, ਫਤੇਹਪੁਰ ਸੀਕਰੀ ਆਦਿ ਦੀ ਵਜ੍ਹਾ ਨਾਲ ਇੱਕ ਪ੍ਰਸਿੱਧ ਸੈਰਗਾਹਹੈ।ਇਹ ਤਿੰਨਾਂ ਇਮਾਰਤਾਂ ਯੂਨੇਸਕੋ ਸੰਸਾਰ ਅਮਾਨਤ ਥਾਂ ਦੀ ਸੂਚੀ ਵਿੱਚ ਸ਼ਾਮਿਲ ਹਨ।

Wikipedia article: https://pa.wikipedia.org/wiki/ਆਗਰਾ
Nearby cities:
کارڈینیٹس: 27°11'9"N 77°59'44"E
- ਮਥੁਰਾ 56 کیلو میٹر
- ਅਲੀਗੜ 84 کیلو میٹر
- ਫਰੀਦਾਬਾਦ 161 کیلو میٹر
- ਗੌਤਮ ਬੁਦ੍ਧ ਨਗਰ 171 کیلو میٹر
- ਗੁਰੁਗ੍ਰਾਮ 181 کیلو میٹر
- ਗ਼ਾਜ਼ਿਯਾਬਾਦ 186 کیلو میٹر
- ਮੁਰਾਦਾਬਾਦ 201 کیلو میٹر
- ਮੇਰਠ 216 کیلو میٹر
- ਦਿੱਲੀ 220 کیلو میٹر
- ਜੀੰਦ 294 کیلو میٹر
Array