ਸ੍ਰੀ ਅਕਾਲ ਤਖ਼ਤ ਸਾਹਿਬ

India / Punjab / Amritsar / হরমন্দির সাহিব
 courthouse (en), ਗੁਰਦੁਆਰਾ

ਅਕਾਲ ਤਖ਼ਤ ਸਿਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁਢਲੀ ਗੱਦੀ ਤੇ ਰਾਜਨੀਤਕ ਸਰਬੱਤ ਖਾਲਸਾ ਦੀਵਾਨਾਂ ਦੀ ਮੰਜੀ ਹੈ ।ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੌ ਰਹਿਤ ਪ੍ਰਮਾਤਮਾ ਦਾ ਸਿੰਘਾਸਨ’ ।੧੫ ਜੂਨ ੧੬੦੬ ਨੂੰ ਸਿਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਥੇ ਤਖਤ ਦਾ ਇਕ ਢਾਂਚਾ ਆਪਣੇ ਹਥੀਂ ਨੀਂਹ ਰਖ ਕੇ ਭਾਈ ਬੁਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੌਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿਚ ਹੋਰ ਵਸਤਾਂ ਭੇਂਟ ਵਿਚ ਲਿਆਣ ਤੌਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ।ਇਸ ਤਖਤ ਉਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰਖਿਆ ਗਿਆ।
Nearby cities:
کارڈینیٹس:   31°37'14"N   74°52'31"E
  •  19 کیلو میٹر
  •  66 کیلو میٹر
  •  77 کیلو میٹر
  •  81 کیلو میٹر
  •  113 کیلو میٹر
  •  150 کیلو میٹر
  •  201 کیلو میٹر
  •  227 کیلو میٹر
  •  228 کیلو میٹر
  •  237 کیلو میٹر
This article was last modified 13 years ago