ਹਰਿਮੰਦਰ ਸਾਹਿਬ

India / Punjab / Amritsar /
 ਗੁਰਦੁਆਰਾ, sikhism (en)

ਹਰਿਮੰਦਰ ਸਾਹਿਬ, ਅੰਗਰੇਜ਼ੀ ਭਾਸ਼ਾ ਵਿਚ ‘ਗੋਲਡਨ ਟੈਂਪਲ’ ਦੇ ਨਾਂ ਨਾਲ ਦੁਨੀਆਂ ਵਿਚ ਜਾਣਿਆ ਜਾਂਦਾ ,ਸਿਖਾਂ ਦਾ ਸਭ ਤੌਂ ਪਵਿੱਤਰ ਤੇ ਪ੍ਰਸਿਧ ਧਰਮ-ਅਸਥਾਨ ਹੈ।ਇਸ ਨੂੰ ‘ਦਰਬਾਰ ਸਾਹਿਬ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।ਇਹ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਬਿਲਕੁਲ ਵਿਚਕਾਰ ਵਾਕਿਆ ਹੈ।ਇਸ ਦਾ ਮੁਢਲਾ ਸਰੂਪ ਗੁਰੂ ਅਰਜਨ ਸਾਹਿਬ(੧੫੬੩-੧੬੦੬) ਨੇਆਪ ਉਲੀਕਿਆ ਜਿਸ ਵਿਚ ਇਕ ਇਮਾਰਤ ਜਿਸ ਦੀਆਂ ਚਾਰੇ ਦਿਸ਼ਾਵਾਂ ਵਿਚ ਦਰਵਾਜੇ ਹੋਣ ਜੋ ਇਸ ਨੁੰ ਬਿਨਾ ਕਿਸੇ ਦੇ ਜਾਤ ਪਾਤ ਯਾ ਫਿਰਕੇ ਦੇ ਹਰ ਕਿਸੇ ਦੀ ਪਹੂੰਚ ਵਿਚ ਹੋਣ ਦੇ ਲਖਾਇਕ ਹਨ।ਗੁਰੂ ਜੀ ਨੇ ਇਸ ਦਾ ਨੀਂਹ ਪੱਥਰ ਇਕ ਮੁਸਲਮਾਨ ਫ਼ਕੀਰ ਸਾਂਈ ਮੀਂਆ ਮੀਰ (੧੫੫੦-੧੬੩੫) ਪਾਸੌਂ ੨੮ ਦਸੰਬਰ ੧੫੮੮ ਨੂੰ ਰਖਵਾਇਆ।
Nearby cities:
کارڈینیٹس:   31°37'11"N   74°52'35"E

Comments

  •  19 کیلو میٹر
  •  66 کیلو میٹر
  •  77 کیلو میٹر
  •  81 کیلو میٹر
  •  113 کیلو میٹر
  •  150 کیلو میٹر
  •  201 کیلو میٹر
  •  227 کیلو میٹر
  •  227 کیلو میٹر
  •  237 کیلو میٹر
This article was last modified 15 years ago