ਅੰਮ੍ਰਿਤਸਰ

India / Punjab / Amritsar /
 ਸ਼ਹਿਰ, mandal headquarter (en), district headquarter (en), millionaire city (en)

ਤਹਸੀਲ ਅੰਮ੍ਰਿਤਸਰ, ਜਿਲਾ ਅੰਮ੍ਰਿਤਸਰ,ਪੰਜਾਬ, ਭਾਰਤ
ਅੰਮ੍ਰਿਤਸਰ

ਅੰਮ੍ਰਿਤਸਰ , ਮਤਲਬ "ਅੰਮ੍ਰਿਤ ਦਾ ਸਰੋਵਰ", ਪੰਜਾਬ, ਭਾਰਤ ਦਾ ਸਰਹੱਦੀ ਸ਼ਹਿਰ ਹੈ। ਇਹ ਸਥਾਨ ਸਿੱਖ ਧਰਮ ਦ ਧਾਰਮਿਕ ਅਤੇ ਸਭਿਆਚਾਰਕ ਕੇਂਦ‍ਰ ਹੈ| ਇਸ ਦੀ ਆਬਾਦੀ ਕਰੀਬ 1,000,000 ਸ਼ਹਿਰੀ ਅਤੇ 3,000,000 ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ 2001 ਭਾਰਤੀ ਜਨ-ਸੰਖਿਆ ਗਣਨਾ ਅਨੁਸਾਰ ਹੈ। ਇਸ ਦਾ ਪਰਸ਼ਾਸਕੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲਾ ਹੈ। ਇਹ ਭਾਰਤ ਦੀ ਪੰਜਾਬ ਪਰਦੇਸ਼ ਵਿੱਚ ਉੱਤਰੀ ਭਾਗ ਹੈ, ਜੋ ਕਿ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਅੰਮ੍ਰਿਤਸਰ ਸ਼ਹਿਰ ਦੀ ਨੀਂਹ ੧੫੭੭ ਵਿਚ ਗੁਰੂ ਰਾਮਦਾਸ ਜੀ ਨੇ ਪਵਿੱਤਰ ਸਰੋਵਰ ਨੂੰ ਟੱਕ ਲਾ ਕੇ ਰਖੀ।ਕੁਝ ਹਵਾਲਿਆਂ ਮੁਤਾਬਕ ਇਹ ਜ਼ਮੀਨ ਨੇੜੇ ਦੇ ਤੁਂਗ ਪਿੰਡ ਦੇ ਵਾਸੀਆਂ ਪਾਸੌਂ ਖਰੀਦੀ ਗਈ ਸੀ ਜਦਕਿ ਕੁਝ ਹੋਰਨਾਂ ਮੁਤਾਬਕ ਗੁਰੂ ਅਮਰਦਾਸ ਦੇ ਸਮੇਂ ਮੁਗਲ ਸਮਰਾਟ ਅਕਬਰ ਬਾਦਸ਼ਾਹ ਨੇ ਇਹ ਜ਼ਮੀਨ ਬੀਬੀ ਭਾਨੀ ਨੁੰ ਉਨ੍ਹਾਂ ਦੀ ਗੁਰੂ ਰਾਮਦਾਸ ਨਾਲ ਸ਼ਾਦੀ ਸਮੇਂ ਤੁਹਫੇ ਵਜੌਂ ਦਿਤੀ ਸੀ।ਜੋ ਇਸ ਸਰੋਵਰ ਆਲੇ ਦੁਆਲੇ ਨਗਰ ਵਸਿਆ ਉਸ ਦਾ ਸ਼ੁਰੂ ਵਿਚ ਨਾਂ ਰਾਮਦਾਸਪੁਰ,ਚੱਕ ਰਾਮਦਾਸ ਯਾ ਚੱਕ ਗੁਰੂ ਪਿਆ।
Nearby cities:
کارڈینیٹس:   31°39'22"N   74°51'11"E
  •  70 کیلو میٹر
  •  79 کیلو میٹر
  •  80 کیلو میٹر
  •  98 کیلو میٹر
  •  117 کیلو میٹر
  •  154 کیلو میٹر
  •  202 کیلو میٹر
  •  231 کیلو میٹر
  •  232 کیلو میٹر
  •  238 کیلو میٹر