ਦਾਰੂ ਦਾ ਠੇਕਾ ਤੇ ਅਹਾਤਾ (ਰਾਜਿਆਣਾ/ਰਾਜੇਆਣਾ)

India / Punjab / Bagh Purana / ਰਾਜਿਆਣਾ/ਰਾਜੇਆਣਾ / Moga-Kotkapura Road
 bar (en), wine shop (en)
 Upload a photo

ਜਿਹੜੇ ਦੋਸਤਾਂ ਨੂੰ ਨਸ਼ੇ ਦੀ ਲੱਤ ਲੱਗੀ ਹੁੰਦੀ ਹੈ ਉਹ ਇੱਥੋਂ ਦੇਸੀ ਤੇ ਵਲੈਤੀ ਦਾਰੂ ਦੀਆਂ ਬੋਤਲਾਂ ਖਰੀਦ ਸਕਦੇ ਹਨ, ਪੈੱਗਾਂ/ਪਾਊਚਾਂ ਤੋਂ ਲੈਕੇ ਅਧੀਏ/ਪਊਏ/ਬੋਤਲਾਂ ਤੇ ਪੇਟੀਆਂ ਤੱਕ ਮਿਲਦੀਆਂ ਹਨ। ਘਰੋਂ ਚੋਰੀ ਪੀਣੀ ਹੋਵੇ ਜਾਂ ਪਾਰਟੀਆਂ-ਸ਼ਾਰਟੀਆਂ ਕਰਨ ਲਈ ਨਾਲ ਹੀ ਗ਼ੁਜ਼ਾਰੇ ਜੋਗਾ ਅਹਾਤਾ ਵੀ ਹੈ।
ਦਾਰੂ ਪੀਣੀ ਸਿਹਤ ਲਈ ਮਾੜੀ ਤਾਂ ਹੈ ਹੀ ਨਾਲ ਹੀ ਘਰਾਂ ਵਿੱਚ ਕਲੇਸ਼ ਦਾ ਕਾਰਣ ਵੀ ਬਣਦੀ ਹੈ, ਇਸ ਲਈ ਅਜਿਹੇ ਦੋਸਤਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਦਾਰੂ 'ਤੇ ਪੈਸਾ ਲਾਉਣ ਨਾਲੋਂ ਕੋਈ ਫ਼ਲ-ਫ਼ਰੂਟ ਖਰੀਦਣ ਜਾਂ ਫਿਰ ਘਰੇ ਕੰਮ ਆਉਣ ਵਾਲੀ ਕੋਈ ਚੀਜ਼-ਵਸਤ ਬਣਾ ਲਉ।

ਪਹਿਲਾਂ ਜਿਗਰੀ ਯਾਰ ਕਹਾਉਂਦੇ,ਮਗਰੋਂ ਪਿੱਠ ਦਿਖਾਉਂਦੇ ਲੋਕ।
ਬਹੁਤ ਬੁਰੀ ਏ ਦਾਰੂ ਮਿੱਤਰਾ,ਪੀ ਕੇ ਨੇ ਸਮਝਾਉਂਦੇ ਲੋਕ।
Nearby cities:
کارڈینیٹس:   30°40'0"N   75°3'54"E
  •  47 کیلو میٹر
  •  58 کیلو میٹر
  •  74 کیلو میٹر
  •  89 کیلو میٹر
  •  121 کیلو میٹر
  •  123 کیلو میٹر
  •  137 کیلو میٹر
  •  149 کیلو میٹر
  •  168 کیلو میٹر
  •  191 کیلو میٹر
This article was last modified 10 years ago