ਛੱਪੜ (ਰਾਜਿਆਣਾ/ਰਾਜੇਆਣਾ)

India / Punjab / Bagh Purana / ਰਾਜਿਆਣਾ/ਰਾਜੇਆਣਾ
 ਤਲਾਬ  Add category
 Upload a photo

ਇਹ ਪਿੰਡ ਦਾ ਪ੍ਰਮੁੱਖ ਛੱਪੜ ਹੈ। ਇਸ ਵਿੱਚ ਪਿੰਡ ਦੇ ਪਸ਼ੂਆਂ ਨੂੰ ਨਹਾਇਆ ਜਾਂਦਾ ਹੈ, ਗਰਮੀਆਂ ਵਿੱਚ ਤਾਂ ਪਸ਼ੂਆਂ ਲਈ ਇਹ ਛੱਪੜ ਸਵਰਗ ਦਾ ਨਜ਼ਾਰਾ ਦਿੰਦਾ ਹੈ। ਇਸ ਤੋਂ ਇਲਾਵਾ ਬੱਚੇ ਤੇ ਮੁੰਡੇ-ਖੁੰਡੇ ਵੀ ਚੁੱਬੀਆਂ ਲਾਉਂਦੇ ਹਨ। ਇਸ ਵਿੱਚ ਪੰਚਾਇਤ ਵੱਲੋਂ ਦੋ ਕਿਸ਼ਤੀਆਂ ਵੀ ਪਾਈਆਂ ਹੋਈਆਂ ਹਨ ਜਿਨ੍ਹਾਂ ਵਿੱਚ ਮੁਫ਼ਤ ਦੇ ਝੂਟੇ ਲਏ ਜਾ ਸਕਦੇ ਹਨ।
Nearby cities:
کارڈینیٹس:   30°39'49"N   75°3'37"E
  •  47 کیلو میٹر
  •  57 کیلو میٹر
  •  75 کیلو میٹر
  •  89 کیلو میٹر
  •  121 کیلو میٹر
  •  124 کیلو میٹر
  •  137 کیلو میٹر
  •  149 کیلو میٹر
  •  167 کیلو میٹر
  •  190 کیلو میٹر
This article was last modified 8 years ago