ਸਰਕਾਰੀ ਐਲੀਮੈਂਟਰੀ ਸਕੂਲ ਰਾਜਿਆਣਾ (ਰਾਜਿਆਣਾ/ਰਾਜੇਆਣਾ)

India / Punjab / Bagh Purana / ਰਾਜਿਆਣਾ/ਰਾਜੇਆਣਾ
 primary education (en)  Add category
 Upload a photo

ਇਹ ਬੜਾ ਪੁਰਾਣਾ ਸਕੂਲ ਹੈ ਜੋ ਕਿ ਪਿੰਡ ਦੇ ਵਿਚਕਾਰ ਸਥਿੱਤ ਹੈ। ਇਸਦਾ ਪੁਰਾਣਾ ਨਾਮ "ਸਰਕਾਰੀਪ੍ਰਾਇਮਰੀ ਸਕੂਲ ਰਾਜਿਆਣਾ" ਸੀ। ਇਸ ਸਕੂਲੇ ਪਿੰਡ ਦੀਆਂ ਮਹਾਨ ਹਸਤੀਆਂ ਨੇ ਸਿੱਖਿਆ ਪ੍ਰਾਪਤ ਕੀਤੀ ਹੈ।
ਇਸ ਸਕੂਲ ਵਿੱਚ ਇੱਕ ਮਸੀਤ ਵੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਸਲੇਡਾ ਰਹਿੰਦਾ ਹੈ, ਭਾਵੇਂ ਇਹ ਕਿਸੇ ਨੇ ਅੱਜ ਤੱਕ ਦੇਖਿਆ ਤਾਂ ਨਹੀਂ ਪਰ ਬੱਚੇ ਇਸਤੋਂ ਵਾਹਵਾ ਡਰਦੇ ਹਨ।
Nearby cities:
کارڈینیٹس:   30°39'47"N   75°3'49"E

Comments

  • ੳਹ ਜਿੱਨ ਹੈ
  • ਇਹ. ਗੱਲ ਸੱਚ ਹੈ ਸਲੇਡਾ ਜਿੱਨ ਨੂੰ ਕਹਿੰਦੇ ਹਨ। جس نو عام تور تي جن كحندى حن
  •  47 کیلو میٹر
  •  58 کیلو میٹر
  •  75 کیلو میٹر
  •  89 کیلو میٹر
  •  121 کیلو میٹر
  •  124 کیلو میٹر
  •  137 کیلو میٹر
  •  149 کیلو میٹر
  •  167 کیلو میٹر
  •  191 کیلو میٹر
This article was last modified 10 years ago