Chaukiman My school ਮੇਰਾ ਸਕੂਲ (Click to view Pictures) (ਚੌਕੀਮਾਨ)

India / Punjab / Jagraon / ਚੌਕੀਮਾਨ
 school (en)  Add category

This is very old School. I did my primary schooling (1957/58-1961/62) here & then went to High School Sidhwan Kalan. I can't forget my teachers & this great School. There was a small HALTI for gardening & also hand pump for drinking water.
ਇਹ ਬਹੁਤ ਪੁਰਾਣਾਂ ਸਕੂਲ ਹੈ.ਮੈਂ ਇਸ ਸਕੂਲ ਵਿਚੋ 1962 ਮਾਰਚ ਚ ਪਂਜਵੀ ਪਾਸ ਕਰਕੇ ਸਿਧਵਾਂ ਕਲਾਂ ਛੇਵੀ ਵਿਚ ਦਾਖਲਾ ਲਿਆ.ਸਾਡੇ ਵੇਲੇ ਸਕੂਲ ਅਂਦਰ ਇੱਕ ਹਲਟੀ ਹੁਂਦੀ ਸੀ.ਕੋਈ ਚਾਰ ਦੀਵਾਰੀ ਨਹੀਂ ਸੀ ਹੁਂਦੀ.ਬੱਚਿਆਂ ਦੇ ਬੈਠਣ ਲਈ ਪਟੜੇ ਜਾਂ ਫੇਰ ਟਾਟ ਹੁਂਦੇ ਸਨ.ਮਾਸਟਰ ਜੀ ਬਹੁਤ ਅੱਛੇ ਅਤੇ ਸਖਤ ਹੁਂਦੇ ਸਨ.ਓੁਸ ਵੇਲੇ ਇਹ ਸਕੂਲ ਸਿਰਫ ਲੜਕਿਆਂ ਵਾਸਤੇ ਹੀ ਸੀ.ਸਂਨ 1965 ਵਿਚ ਸਕੂਲ ਪਰਾਇਮਰੀ (ਪਂਜਵੀ) ਤੋ ਮਿਡਲ (ਅੱਠਵੀਂ) ਤੀਕ ਬਣ ਗਿਆ II ਬਹੁਤ ਯਾਦ ਆਓਦੀ ਹੈ ਓਨਾਂ ਸਾਥੀਆਂ ਦੀ ਜਿਨਾਂ ਨਾਲ ਬਚਪਨ ਦੇ ਦਿਨ ਗੁਜਾਰੇ.ਕੋਈ ਵੀ ਮਿਤੱਰ ਬੇਲੀ ਅਗਰ ਪੜੇ ਤਾਂ ਕਿਰਪਾ ਕਰਕੇ ਸਂਪਰਕ ਕਰਨ ਸੀ ਕੋਸ਼ਿਸ਼ ਜਰੂਰ ਕਰੇ.
Jagdev Singh Dhaliwal (ਜੱਗਾ ਅਤੇ ਸ਼ੇਰ (ਚਾਚੇ/ਤਾਏ ਦੇ ਪੁੱਤਰ ਹਨ)
Opp. Gurdwara Patti Dhaliwal
Cell 091-09323141477(Mumbai) Mail : "jagga@gur.in"
Nearby cities:
کارڈینیٹس:   30°48'51"N   75°34'11"E
  •  24 کیلو میٹر
  •  62 کیلو میٹر
  •  89 کیلو میٹر
  •  96 کیلو میٹر
  •  130 کیلو میٹر
  •  149 کیلو میٹر
  •  175 کیلو میٹر
  •  181 کیلو میٹر
  •  218 کیلو میٹر
  •  242 کیلو میٹر
This article was last modified 17 years ago