ਜੋਧ ਸਿੰਘ ਅਤੇ ਜਗਦੇਵ ਸਿੰਘ (ਚੌਕੀਮਾਨ)

India / Punjab / Jagraon / ਚੌਕੀਮਾਨ / ਚੌਕੀਮਾਨ - ਕੁਲਾਰ ਸ਼ੜਕ
 house (en)  Add category

ਜੋਧ ਸਿੰਘ ਅਤੇ ਜਗਦੇਵ ਸਿੰਘ ਸਪੁੱਤਰ ਸਵ. ਸ. ਤੁਲਸਾ ਸਿੰਘ ਧਾਲੀਵਾਲ
ਸਵ. ਸ. ਤੁਲਸਾ ਸਿੰਘ ਸਪੁੱਤਰ ਸਵ. ਸ. ਜੇਠਾਸਿੰਘ ਧਾਲੀਵਾਲ
ਸਾਡੇ ਬਾਬਾ ਜੀ ਸਰਦਾਰ ਜੇਠਾ ਸਿੰਘ ਧਾਲੀਵਾਲ ਨੂੰ ਵਾਹਿਗੁਰੂ ਨੇ ਚਾਰ ਸਪੁੱਤਰ ਅਤੇ ਦੋ ਸਪੁੱਤਰੀਆਂ ਦੀ ਦਾਤ ਬਖਸ਼ੀ|
ਸਪੁੱਤਰ : ਸ. ਤੁੱਲਸਾ ਸਿੰਘ ਜੀ, ਸ. ਰਣਜੀਤ ਸਿੰਘ ਜੀ, ਸ. ਜਸਵੰਤ ਸਿੰਘ ਜੀ ਅਤੇ ਸ. ਕਮਿਕਰ ਸਿੰਘ ਜੀ.
ਸਪੁੱਤਰੀਆਂ : ਬੀਬੀ ਧਰਮ ਕੌਰ ਜੀ ਅਤੇ ਬੀਬੀ ਕਰਮ ਕੌਰ ਜੀ
ਸਾਡੇ ਪਿਤਾ ਜੀ ਸ. ਤੁੱਲਸਾ ਸਿੰਘ ਜੀ ਨੂੰ ਵਾਹਿਗੁਰੂ ਨੇ ਇੱਕ ਸਪੁੱਤਰੀ ਅਤੇ ਤਿੰਨ ਸਪੁੱਤਰਾਂ ਦੀ ਦਾਤ ਬਖਸ਼ੀ:- ਬੀਬੀ ਗੁਰਦੇਵ ਕੋਰ, ਸ. ਕਿਸ਼ਨ ਸਿੰਘ, ਸ.ਜੋਧ ਸਿੰਘ ਅਤੇ ਜਗਦੇਵ ਸਿੰਘ.
Compiled By
Jagdev Singh Dhaliwal S/O Late S. Tulsa Singh Ji Dhaliwal
(Mobile: 09323141477(Mumbai)
"jagga@gur.in"
Nearby cities:
کارڈینیٹس:   30°48'38"N   75°34'13"E
  •  25 کیلو میٹر
  •  63 کیلو میٹر
  •  89 کیلو میٹر
  •  96 کیلو میٹر
  •  131 کیلو میٹر
  •  148 کیلو میٹر
  •  175 کیلو میٹر
  •  180 کیلو میٹر
  •  218 کیلو میٹر
  •  242 کیلو میٹر
This article was last modified 12 years ago