ਗੁਰੂਦਵਾਰਾ ਪੱਤੀ ਧਾਲੀਵਾਲ (ਚੌਕੀਮਾਨ)

India / Punjab / Jagraon / ਚੌਕੀਮਾਨ / ਚੌਕੀਮਾਨ - ਕੁਲਾਰ ਸ਼ੜਕ
 ਗੁਰਦੁਆਰਾ  Add category

This is the Gurudwara sahib that is located on patti Dhaliwal side, right opposite to our house.Land for this Gurudwara sahib was donated by late Baba Kehar Singh Ji.This Gurdwara is build in the memory of Baba Partap Singh Ji.
ਬਾਬਾ ਪਰਤਾਪ ਸਿੰਘ ਜੀ ਨੇ ਕੜਾਹੇ ਹੇਠਾਂ ਬੈਠ ਕੇ ਬੇਅੰਤ ਤਪੱਸਿਆ ਕੀਤੀ ਸੀ| ਜੋ ਇਸ ਅਸਥਾਨ ਤੋ ਤਕਰੀਬਨ ੨੦੦ ਮੀਟਰ ਦੂਰੀ ਤੇ ਜਿਥੇ ਅੱਜ ਛੱਪੜ ਹੈ| ਸਿਆਣੇ ਕਿਹਾ ਕਰਦੇ ਸਨ ਕਿ ਓਹ ਇਕ ਬਹੁਤ ਘੱਟ ਬੋਲਗੇ ਸਨ| ਜਦੋ ਵੀ ਵੇਖਣ ਵਿਚ ਆਓਦਾ ਬਾਬਾ ਜੀ ਪੀਪੇ ਵਿਚ ਰੇਤਾ ਪਾ ਕੇ ਇਕ ਪਾਸੇ ਤੋ ਦੂਜੇ ਪਾਸੇ ਅਤੇ ਫੇਰ ਵਾਪਿਸ ਪਹਿਲੇ ਪਾਸੇ ਕਰਦੇ ਰਹਿਦੇ ਅਤੇ ਮੂੰਹ ਵਿਚ ਕੁੱਝ ਬੋਲਦੇ ਰਹਿਦੇ ਸਨ|ਓੁਸ ਵੇਲੇ ਲੋਕਾਂ ਨੇ ਓੁਹਨਾ ਨੂੰ ਸਮਝਿਆ ਨਹੀ| ਸੁਣਨ ਵਿਚ ਇਹ ਵੀ ਆਓਦਾ ਹੈ ਕਿ ਇਕ ਵਾਰੀ ਬਾਬਾ ਪਰਤਾਪ ਸਿੰਘ ਨੇ ਜੀ ਸਿਆਲਾਂ ਦੀ ਰੁੱਤੇ ਬਾਬਾ ਕੇਹਰ ਸਿੰਘ ਜੀ ਦੀ ਹਵੇਲੀ ਬਾਹਰ ਆ ਕੇ ਡੇਰਾ ਲਾ ਲਿਆ| (ਰੱਬ ਦੇ ਪਿਆਰਿਆਂ ਦਾ ਡੇਰਾ ਵੀ ਕੀ ਹੂੰਦਾ ਹੋਵੇਗਾ ਜਿੰਨਾ ਨੂੰ ਦੂਨੀਆਦਾਰੀ ਨਾਲ ਕੋਈ ਮੋਹ ਹੀ ਨਹੀ ਹੂੰਦਾ)| ਬਾਬਾ ਜੀ ਤੇ ਵੈਸੇ ਵੀ ਜਿਆਦਾ ਕਪੜੇ ਨਹੀ ਸੀ ਪਾਓਦੇ ਨਾ ਕੋਈ ਸਮਾਨ ਆਪਣੇ ਨਾਲ ਰੱਖਦੇ ਸਨ| 2 b contineu.....

Jagdev Singh Dhaliwal
Mobile-09323141477 (Mumbai)
jagga@gur.in
Nearby cities:
کارڈینیٹس:   30°48'36"N   75°34'14"E

Comments

  • Lot of good memories at this gurudwara.
  •  25 کیلو میٹر
  •  63 کیلو میٹر
  •  89 کیلو میٹر
  •  96 کیلو میٹر
  •  131 کیلو میٹر
  •  148 کیلو میٹر
  •  175 کیلو میٹر
  •  180 کیلو میٹر
  •  218 کیلو میٹر
  •  242 کیلو میٹر
This article was last modified 16 years ago