ਚਾਬਹਾਰ
Iran /
Sistan-e Baluchestan /
Chabahar /
World
/ Iran
/ Sistan-e Baluchestan
/ Chabahar
, 6 کلو میٹر وچ توں (چابهار)
Kay pacha / /
ਸ਼ਹਿਰ, seaport (en)
ਚਾਬਹਾਰ (ਪਹਿਲਾ ਨਾਂ ਬੰਦਰ ਬਹਿਸ਼ਤੀ) ਇਰਾਨ ਦੇ ਬਲੂਚਿਸਤਾਨ ਸੂਬੇ ਦੀ ਚਾਬਹਾਰ ਕਾਊਂਟੀ ਵਿਚਲਾ ਸ਼ਹਿਰ ਅਤੇ ਉਹਦੀ ਰਾਜਧਾਨੀ ਹੈ। ਚਾਬਹਾਰ ਓਮਾਨ ਦੀ ਖਾੜੀ ਦੇ ਤੱਟ ਉੱਤੇ ਇੱਕ ਅਜ਼ਾਦ ਬੰਦਰਗਾਹ ਹੈ। 2006 ਦੀ ਮਰਦਮਸ਼ੁਮਾਰੀ ਮੁਤਾਬਕ ਇਹਦੀ ਵੱਸੋਂ 71,070 ਸੀ ਅਤੇ ਇੱਥੇ 13,937 ਪਰਵਾਰ ਰਹਿੰਦੇ ਸਨ। ਇਹ ਇਰਾਨ ਦਾ ਸਭ ਤੋਂ ਦੱਖਣੀ ਸ਼ਹਿਰ ਹੈ।
Wikipedia article: https://pa.wikipedia.org/wiki/ਚਾਬਹਾਰ
Nearby cities:
کارڈینیٹس: 25°18'28"N 60°41'1"E