ਚਬਾਹਰ ਬੰਦਰਗਾਹ

Iran / Sistan-e Baluchestan / Chabahar /
 seaport (en)  Add category

ਚਬਾਹਰ ਬੰਦਰਗਾਹ ਇਰਾਨ ਦੇ ਦੱਖਣ-ਪੂਰਬ ਵਿੱਚ ਸਥਿਤ ਇੱਕ ਬੰਦਰਗਾਹ ਹੈ। ਇਹ ਓਮਾਨ ਦੀ ਖਾੜੀ ਵਿੱਚ ਸਥਿਤ ਹੈ। ਇਹ ਖਾੜੀ 1982ਈ. ਵਿੱਚ ਇਰਾਨ ਦੁਆਰਾ ਬਣਾਉਣੀ ਸ਼ੁਰੂ ਕੀਤੀ ਗਈ। ਇਸ ਬੰਦਰਗਾਹ ਰਾਹੀਂ ਜਮੀਨ ਨਾਲ ਘਿਰੇ ਦੇਸ਼ਾਂ (ਲੈਂਡਲਾਕਡ) ਮੱਧ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਕਰਨਾ ਅਸਾਨ ਹੋ ਗਿਆ। ਭਾਰਤ ਨੇ ਇਸਦੇ ਵਿਕਾਸ ਵਿੱਚ 2003 ਵਿੱਚ ਹਿੱਸਾ ਪਾਉਣਾ ਸ਼ੁਰੂ ਕੀਤਾ। 2016 ਵਿੱਚ ਭਾਰਤ ਨੇ ਇੱਕ ਸੰਧੀ ਕੀਤੀ ਜਿਸ ਤਹਿਤ ਉਹ ਜਮੀਨੀ ਅਤੇ ਸਮੁੰਦਰੀ ਰਸਤੇ ਰਾਹੀਂ ਚਬਾਹਰ ਬੰਦਰਗਾਹ ਨੂੰ ਵਰਤਦੇ ਹੋਏ ਅਫਗਾਨਿਸਤਾਨ ਨਾਲ ਵਪਾਰ ਕਰੇਗਾ।
Nearby cities:
کارڈینیٹس:   25°17'49"N   60°36'24"E
  •  6.3 کیلو میٹر
  •  277 کیلو میٹر
Array
This article was last modified 8 years ago