ਸ਼ੇਰ ਖਾਂ ਵਾਲਾ Sher Khan Wala

India / Punjab / Budhlada /
 ਵਿਲਜ / ਪਿੰਡ  Add category
 Upload a photo

ਇਹ ਪਿੰਡ ਬੋਹਾ ਖੇਤਰ ਵਿਚ ਹੈ।ਇਥੇ ਸਰਕਾਰੀ ਮਿਡਲ ਸਕੂਲ ਵੀ ਹੈ। ਇਸ ਇਲਾਕੇ ਦੇ ਪਿਡਾਂ ਗਾਮੀਵਾਲਾ ,ਬੋਹਾ,ਮੰਘਾਣੀਆਂ ਰਾਮਪੁਰਾ ਆਦਿ ਦੇ ਲੋਗ ਘਰਾਂ ਵਿਚਲੀਆ ਵਸਤਾਂ ਜਿਵੈਂ ਸਬਜ਼ੀ ਦੇ ਛਿਲੜ ,ਗਲੀ ਸੜੀ ਲਕੜੀ,ਕਟੀਆਂ ਫ਼ਸਲਾਂ ਦੇ ਨਾੜ ਆਦਿ ਤੌਂ ਜੈਵਿਕ ਖਾਦਾਂ ਬਨਾਅੁਣ ਲਈ ਜਾਗਰੂਕ ਹਨ।ਗੋਹੇ ਤੇ ਗੰਡੋਇਆਂ ਤੌਂ ਕਾਦ ਛੇ ਦਿਨਾਂ ਵਿਚ ਤਿਆਰ ਹੁੰਦੀ ਹੈ ਜਦਕਿ ਵਿਅਰਥ ਵਸਤਾਂ ਤੌਂ ੨੫-੩੦ ਦਿਨਾਂ ਵਿਚ ।
Nearby cities:
کارڈینیٹس:   29°50'26"N   75°33'32"E
  •  63 کیلو میٹر
  •  80 کیلو میٹر
  •  125 کیلو میٹر
  •  127 کیلو میٹر
  •  157 کیلو میٹر
  •  170 کیلو میٹر
  •  221 کیلو میٹر
  •  226 کیلو میٹر
  •  227 کیلو میٹر
  •  251 کیلو میٹر
This article was last modified 16 years ago