ਭਾਈ ਵੀਰ ਸਿੰਘ ਮੈਮੋਰੀਅਲ ਘਰ (ਅੰਮ੍ਰਿਤਸਰ)

India / Punjab / Amritsar / ਅੰਮ੍ਰਿਤਸਰ
 memorial (en), museum (en)

ਅੰਮ੍ਰਿਤਸਰ ਵਿਖੇ ਮਹਾਨ ਪੰਜਾਬੀ ਵਿਦਵਾਨ ਭਾਈ ਵੀਰ(੧੮੭੨-੧੯੫੭) ਸਿੰਘ ਦਾ ਯਾਦਗਾਰੀ ਘਰ ਜਿਸ ਨੁੰ ਨੈਸ਼ਨਲ ਮੈਮੋਰੀਅਲ ਵਿਚ ਤਬਦੀਲ ਕਿਤਾ ਹੋਇਆ ਹੈ ।ਉਨ੍ਹਾਂ ਦੇ ਘਰ ਵਿਖੇ ਫਰਨੀਚਰ ਤੇ ਹੋਰ ਯਾਦਗਾਰਾਂ ਉਵੇਂ ਹੀ ਸਜਾਅ ਤੇ ਸੰਭਾਲ ਕੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ ਜੋ ਉਨ੍ਹਾਂ ਦੇ ਜੀਵਨ ਦੀ ਇਕ ਝਲਕ ਦਿਖਾਂਦੀਆਂ ਹਨ।ਭਾਈ ਵੀਰ ਸਿੰਘ ਦਾ ਟਾਕਰਾ ਮਹਾਨ ਵਿਦਵਾਨ ਟੈਗੋਰ ਨਾਲ ਕੀਤਾ ਜਾ ਸਕਦਾ ਹੈ।

www.advancedcentrepunjabi.org/eos/VIR%20SINGH%20BHAI%20...
Nearby cities:
کارڈینیٹس:   31°38'38"N   74°52'31"E
  •  17 کیلو میٹر
  •  67 کیلو میٹر
  •  80 کیلو میٹر
  •  81 کیلو میٹر
  •  114 کیلو میٹر
  •  153 کیلو میٹر
  •  203 کیلو میٹر
  •  230 کیلو میٹر
  •  230 کیلو میٹر
  •  239 کیلو میٹر
This article was last modified 10 years ago