ਗੁਰੂਦਵਾਰਾ ਸਾਹਿਬ (ਸ਼ਹੀਦਾਂ) ਪੱਤੀ ਖਾਨੇ ਕੀ (ਸਠਿਆਲਾ)

India / Punjab / Dhilwan / ਸਠਿਆਲਾ

ਇਹ ਇਮਾਰਤ ਉਹਨਾਂ ਅਨੇਕ "ਸੂਰਮਿਆਂ" ਦੀ ਯਾਦ ਨੂੰ ਸਮਰਪਿਤ ਹੈI ਜੋ ਪਹਿਲੀ ਅਤੇ ਦੂਜੀ ਵੱਡੀ ਸੰਸਾਰ ਜੰਗ ਵਿਚ ਅੰਗਰੇਜ਼ ਫੌਜਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ ਅਤੇ ਆਪਣੀ ਮਿੱਟੀ,ਆਪਣੇ ਵਤਨ ਤੋਂ ਹਜ਼ਾਰਾਂ ਮੀਲ ਦੂਰ ਯੂਰਪ ਦੇ ਮੁਲਕਾਂ ਅੰਦਰ ਦੇਸ਼ ਕੌਮ ਅਤੇ ਵਿਸ਼ਵ ਦੇ ਵਡੇਰੇ ਹਿੱਤਾਂ ਖਾਤਰ ਆਪਣੀਆਂ ਕੀਮਤੀ ਜਾਨਾਂ ਵਾਰੀਆਂ I
Nearby cities:
کارڈینیٹس:   31°35'4"N   75°17'36"E
  •  31 کیلو میٹر
  •  56 کیلو میٹر
  •  83 کیلو میٹر
  •  96 کیلو میٹر
  •  121 کیلو میٹر
  •  151 کیلو میٹر
  •  225 کیلو میٹر
  •  229 کیلو میٹر
  •  237 کیلو میٹر
  •  263 کیلو میٹر
This article was last modified 18 years ago