ਚੀਨ ਦੀ ਮਹਾਨ ਦਿਵਾਰ

China / Beijing / Changping /
 wall(s) (en), UNESCO World Heritage Site (en), tourist attraction (en)

ਚੀਨ ਦੀ ਮਹਾਨ ਦਿਵਾਰ (ਗਰੇਟ ਵਾਲ ਆਫ਼ ਚਾਇਨਾ) ਚੀਨ ਦੇ ਪੂਰਬ ਤੋਂ ਲੈਕੇ ਪੱਛਮ ਤੱਕ ਮਾਰੂ ਥਲਾਂ, ਚਰਾਂਦਾਂ, ਪਹਾੜਾਂ ਅਤੇ ਪਠਾਰਾਂ ਵਿੱਚ ਦੀ ਸੱਪ ਵਾਂਗ ਮੇਲ੍ਹਦੀ ਹੋਈ ਤਕਰੀਬਨ 6700 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਇਸ ਦਾ ਇਤਿਹਾਸ 2000 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਹੁਣ ਇਸ ਦੇ ਬਹੁਤ ਸਾਰੇ ਹਿੱਸੇ ਖੰਡਰ ਬਣ ਚੁੱਕੇ ਹਨ ਅਤੇ ਤਕਰੀਬਨ ਅਲੋਪ ਹੋ ਚੁੱਕੇ ਹਨ। ਫਿਰ ਵੀ ਇਹ ਦੁਨੀਆ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ।
Nearby cities:
کارڈینیٹس:   40°21'14"N   116°0'39"E
  •  40 کیلو میٹر
Array
This article was last modified 9 years ago