Wikimapia is a multilingual open-content collaborative map, where anyone can create place tags and share their knowledge.

ਜੰਮੂ

India / Jammu and Kashmir / Jammu /
 ਸ਼ਹਿਰ, capital city of state/province/region (en), mandal headquarter (en), district headquarter (en)

ਜੰਮੂ (ਸ਼ਹਿਰ)
ਜੰਮੂ, ਭਾਰਤ ਦੇ ਜੰਮੂ ਅਤੇ ਕਸ਼ਮੀਰ ਰਾਜ ਦੀ ਸਰਦੀਆਂ ਦੀਆਂ ਰਾਜਧਾਨੀ ਅਤੇ ਜੰਮੂ ਖੇਤਰ ਦਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਤਵੀ ਦਰਿਆ ਕੰਢੇ ਵਸਿਆ ਹੋਇਆ ਹੈ। ਇਹਦਾ ਪ੍ਰਸ਼ਾਸਨ ਨਗਰ ਨਿਗਮ ਹੱਥ ਹੈ। ਇਹਨੂੰ ਮੰਦਰਾਂ ਦਾ ਸ਼ਹਿਰ ਵੀ ਆਖਿਆ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਸਾਰੇ ਇਤਿਹਾਸਕ ਮੰਦਰ ਅਤੇ ਕਈ ਪੁਰਾਣੀਆਂ ਮਸਜਿਦਾਂ ਦੇ ਗੁੰਬਦ ਵਿਖਾਈ ਦਿੰਦੇ ਹਨ।
Nearby cities:
کارڈینیٹس:   32°41'36"N   74°53'23"E
  •  63 کیلو میٹر
  •  80 کیلو میٹر
  •  80 کیلو میٹر
  •  84 کیلو میٹر
  •  91 کیلو میٹر
  •  122 کیلو میٹر
  •  134 کیلو میٹر
  •  134 کیلو میٹر
  •  165 کیلو میٹر
  •  296 کیلو میٹر
Array