ਸ਼ਿਮਲਾ

India / Himachal Pradesh / Shimla /
 ਸ਼ਹਿਰ, capital city of state/province/region (en), hill station (en), mandal headquarter (en), district headquarter (en)

ਤਹਸੀਲ ਸ਼ਿਮਲਾ, ਜ਼ਿਲਾ ਸ਼ਿਮਲਾ, ਹਿਮਾਚਲ ਪ੍ਰਦੇਸ਼, ਭਾਰਤ
ਸ਼ਿਮਲਾ ਹਿਮਾਚਲ ਪ੍ਰਦੇਸ਼ ਦਾ ਇੱਕ ਸ਼ਹਿਰ ਅਤੇ ਰਾਜਧਾਨੀ ਹੈ। ਹਿਮਾਲਿਆ ਦੇ ਪੈਰਾਂ ਵਿੱਚ ਵਸਿਆ ਇਹ ਸ਼ਹਿਰ ਉੱਘਾ ਸੈਲਾਨੀ ਕੇਂਦਰ ਵੀ ਹੈ। ਸਿਮਲਾ 1830 ਤੱਕ ਇੱਕ ਪਹਾੜੀ ਪਿੰਡ ਹੁੰਦਾ ਸੀ। ਅੰਗਰੇਜ਼ ਹੁਕਮਰਾਨ ਇੰਗਲੈਂਡ ਜਿਹੇ ਠੰਢੇ ਮੁਲਕ ਦੇ ਬਾਸ਼ਿੰਦੇ ਹੋਣ ਕਰਕੇ ਉਨ੍ਹਾਂ ਲਈ ਭਾਰਤ ਦੀ ਕੜਕਵੀਂ ਗਰਮੀ ਬਰਦਾਸ਼ਤ ਤੋਂ ਬਾਹਰ ਸੀ। ਇਸ ਲਈ 1864 ਤੋਂ ਇਹ ਅੰਗਰੇਜ਼ਾਂ ਦੀ ਗਰਮੀਆਂ ਦੀ ਰਾਜਧਾਨੀ ਰਿਹਾ। ਬਰਤਾਨਵੀ ਫ਼ੌਜ ਦਾ ਹੈੱਡਕੁਆਰਟਰ ਵੀ ਸ਼ਿਮਲੇ ਵਿੱਚ ਹੀ ਸਥਿਤ ਸੀ। ਕੁਝ ਸਾਲਾਂ ਲਈ ਸ਼ਿਮਲਾ ਪੰਜਾਬ ਦੀ ਰਾਜਧਾਨੀ ਵੀ ਰਿਹਾ।

ਹੋਰ ਜਾਣਕਾਰੀ ਲਈ ਵਿਕੀਪੀਡੀਆ ਲੇਖ ਪੜ੍ਹੋ
Nearby cities:
کارڈینیٹس:   31°6'8"N   77°10'24"E
  •  56 کیلو میٹر
  •  65 کیلو میٹر
  •  86 کیلو میٹر
  •  106 کیلو میٹر
  •  113 کیلو میٹر
  •  125 کیلو میٹر
  •  147 کیلو میٹر
  •  150 کیلو میٹر
  •  154 کیلو میٹر
  •  162 کیلو میٹر