Akal Academy Basarke(Chheharta Sahib) ਅਕਾਲ ਅਕੈਡਮੀ ਬਾਸਰਕੇ ( ਛੇਹਰਟਾ ਸਾਹਿਬ)

India / Punjab / Amritsar /

ਇਸ ਅਕੈਡਮੀ ਦਾ ਨੀਂਹ ਪੱਥਰ 29 ਸਤੰਬਰ 2011 ਨੂੰ ਕਲਗੀਧਰ ਟਰੱਸਟ ਦਵਾਰਾ ਰੱਖਿਆ ਗਿਆ ।ਅਕਾਲ ਅਕੈਡਮੀ ਵਿਚ ਮਾਰਚ 2012 ਵਿਚ ਸ਼ੁਰੂ ਹੋਣ ਵਾਲੀਆਂ ਕਲਾਸਾਂ ਦਾ ਦਾਖਲਾ ਸ਼ੁਰੂ ਹੈ।ਅਪ੍ਰੈਲ ੨੦੧੨ ਤੌਂ ਇਥੇ ਕਲਾਸਾਂ ਚਲ ਰਹੀਆਂ ਹਨ।ਸ਼ੁਰੂ ਵਿਚ ਨਰਸਰੀ ਤੇ ਪਹਿਲੀ ਕਲਾਸ ਵਿਚ ਬੱਚੇ ਦਾਖਲ ਹੋਏ ਹਨ।
Nearby cities:
Coordinates:   31°36'22"N   74°46'57"E
This article was last modified 13 years ago