ਪਿੰਡ ਦੀ ਸਾਂਝੀ ਗਰਾਉਂਡ (Playground) (Rajiana / Rajeana)

India / Punjab / Bagh Purana / Rajiana / Rajeana / Moga-Kotkapura Road
 playground, sports ground
 Upload a photo

ਇਸ ਗਰਾਉਂਡ ਵਿੱਚ ਫ਼ੁੱਟਬਾਲ, ਵਾਲੀਬਾਲ, ਕਬੱਡੀ, ਗੁੱਲੀ-ਡੰਡਾ, ਐਥਲੈਟਿਕਸ ਤੇ ਬੱਚਿਆਂ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ। ਇਸ ਵਿੱਚ ਸਕੂਲ ਦੇ ਬੱਚਿਆਂ ਤੋਂ ਇਲਾਵਾ ਪਿੰਡ ਦੇ ਖਿਡਾਰੀ ਵੀ ਖੇਡਦੇ ਹਨ। ਕਦੇ-ਕਦੇ ਚੌਂਹੀਂ-ਪੰਜੀਂ ਸਾਲੀਂ ਪਿੰਡ ਵਾਲਿਆਂ ਵੱਲੋਂ ਟੂਰਨਾਮੈਂਟ ਵੀ ਇਸੇ ਗਰਾਉਂਡ ਵਿੱਚ ਕਰਾਇਆ ਜਾਂਦਾ ਹੈ।
ਪਿੰਡ ਵਾਸੀਆਂ ਦੇ ਉੱਦਮੀ ਨੌਜਵਾਨਾਂ ਦੇ ਯਤਨਾਂ ਸਦਕਾ ਸਾਲ 2010 ਵਿੱਚ ਇਸ ਗਰਾਉਂਡ ਦੀ ਨੁਹਾਰ ਕਾਫ਼ੀ ਬਦਲ ਗਈ, ਹਰਾ-ਹਰਾ ਘਾਹ, ਚਾਰਦਿਵਾਰੀ, ਬੈਠਣ ਲਈ ਬੈਂਚ, ਫ਼ੁੱਲ-ਬੂਟੇ, ਲਾਈਟਾਂ ਆਦਿ ਹੁਣ ਇਸਦੀ ਸ਼ਾਨ ਨੂੰ ਚਾਰ ਚੰਨ ਲਾਉਂਦੇ ਹਨ। ਲੱਗਦਾ ਹੁਣ ਤਾਂ ਗਰਮੀਆਂ ਦੀ ਰੁੱਤੇ ਇੱਥੇ ਸੌਣ ਨੂੰ ਵੀ ਦਿਲ ਕਰਿਆ ਕਰੇਗਾ...!!!
Nearby cities:
Coordinates:   30°40'4"N   75°3'56"E

Comments

  • ਚੌਂਹੀਂ-ਪੰਜੀਂ ਸਾਲੀਂ ਨੀ ਸਰ ਹੁਣ ਤਾਂ ਸਾਲ ਵਿੱਚ 2/3 ਹੋ ਜਾਂਦੇ ਹਨ ।
  • ਹੁੰਦੇ ਤਾਂ ਉਦੋਂ ਹੀ ਨੇ ਜਦੋਂ ਵੋਟਾਂ ਨੇੜੇ ਦੀਂਹਦੀਆਂ ਹੋਣ...!!!
  • ਲੱਗਦਾ ਹੁਣ ਫੇਰ ਕੋਈ ਟੂਰਨਾਮੈਂਟ ਹੋਊ...!!
This article was last modified 11 years ago