Govt. Sec. School, Qilla Nau

India / Punjab / Faridkot /
 Upload a photo

Nearby cities:
Coordinates:   30°39'16"N   74°42'33"E

Comments

  • Jaspreet Kaur Kabaddi Player De Naam **Taqdeer Hathon Haari** Dhee Oh Punjab Di Hai Harman Pyari, Chukde Kabaddi Ohdi Khed Si Niyaari. Nau Qile Vich Oh Maan Sare Pind Da, Mapean Di Ezzat Hai Sidaqvan Naari. Mar Mar Kainchian Maidan Rhi Jitadi, Hai Ajj Apni Hi Taqdeer Hathon Haari. Sone Naal Rangea Si Usne Punjab Nu, Ajj Ik Sanmaan Lai Tarse Vichaari. Desh Apne Vich Vi Oh Begaani Hoi, Sme Diyea Hakma Vi man Cho Visari. Kall Nu Kabaddi Cup Hone Ohde Na Te, Duniya To Jdon Jassi Maar Jau Uddari. By- Charnjit Singh Brar (Patti Haria) V.P.O.- Smalsar, Distt.- Moga Mob. 97805-37188 90233-43700
  • Sad Tale of an Injured Kabaddi Player: Jaspreet Kaur Jaspreet Kaur was a promising Kabaddi Player who dreamt of playing for India. At the tender age of 20, she represented the state of Punjab in Zonal, Regional and National Kabaddi tournaments. Born and raised in Qila Nau, a small village about four kilometers from the district city of Faridkot, Jaspreet was always inclined towards playing sports. During her schooling years at local Government School, she actively participated in all major sporting events. Kabaddi Player: Jaspreet Kaur After obtaining her high school education, she enrolled into the Bachelor of Arts Program at local Government College. Aside from being a Kabaddi player, she wanted to be a physical trainer as well. While in College she continued to play Kabbadi and represented her College and Punjab in major National Kabaddi Championships. She was a tough “Stopper”. Her grip was so hard that once she got hold of the opponent, it was merely impossible to escape. For her profound stopping abilities, she became popular as a “Lady with an Iron clasp”. She played a major role in all her team wins and won the National Kabaddi Championship in Patiala, Punjab, India in November 2001. Charnjit Brar,Smalsar Cell 9780537188
  • ਜਸਪ੍ਰੀਤ ਕੌਰ ਜੱਸੀ ਦੇ ਨਾਮ ਇੱਕ ਖੁੱਲੀ ਕਵਿਤਾ ਖਤਮ ਹੋ ਗਏ ਨੇ ਤੇਰੇ ਲਈ ਸਨਮਾਨ ਹਾਕਮਾਂ ਦੇ ਖ਼ਜ਼ਾਨੇ ਵਿਚੋਂ ਕਿਓਂਕਿ ਤੂੰ ਓਹਨਾਂ ਲਈ ਚੜਦਾ ਸੂਰਜ ਨਹੀਂ ਇੱਕ ਢਲਿਆ ਪਰਛਾਵਾਂ ਏ ਹੋ ਗਈ ਖੇਡ ਗੁਲਾਮ ਓਹਨਾਂ ਦੀ ਜੋ ਚਾਂਦੀ ਦੇ ਤੱਕੜ ਤੁਲਦੇ ਨੇ ਜੋ ਡਰੱਗ ਨਾਲ ਲਬਰੇਜ਼ ਨੇ ਤੇ ਟੀਕਿਆਂ ਨਾਲ ਵਿਨੀਆਂ ਬਾਹਵਾਂ ਨੇ to be continued .............. Charnjit S. Brar VPO.-Smalsar {moga} Mob. 97805-37188
  • ਵਿਸ਼ਵ ਜਨਸੰਖਿਆ ਸਬੰਧੀ ਸੰਯੁਕਤ ਰਾਸ਼ਟਰ ਦੀ ਤਾਜ਼ਾ ਰਿਪੋਰਟ ਸਰਕਾਰ ਅਤੇ ਦੇਸ਼ ਵਾਸੀਆਂ ਲਈ ਚਿੰਤਾ ਅਤੇ ਚਿੰਤਨ ਕਰਨ ਵਾਲੀ ਹੈ। ਰਿਪੋਰਟ ਅਨੁਸਾਰ ਭਾਰਤ ਦੀ ਅਬਾਦੀ ਲਗਾਤਾਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਪਿਛਲੇ ਸਾਲਾਂ ਵਿੱਚ ਜੋ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਕਿਸੇ ਵਕਤ ਭਾਰਤ ਜਨਸੰਖਿਆ ਵਿੱਚ ਚੀਨ ਨੂੰ ਪਛਾੜ ਦੇਵੇਗਾ, ਹੁਣ ਸੱਚ ਸਾਬਤ ਹੁੰਦਾ ਜਾਪ ਰਿਹਾ ਹੈ। ਰਿਪੋਰਟ ਵਿੱਚ ਪੇਸ਼ ਅਨੁਮਾਨਾਂ ਅਨੁਸਾਰ 2028 ਤਕ ਸਾਡੇ ਮੁਲਕ ਦੀ ਅਬਾਦੀ ਚੀਨ ਦੇ ਬਰਾਬਰ 1.45 ਬਿਲੀਅਨ ਹੋ ਜਾਵੇਗੀ ਹੈਰਾਨੀ ਦੀ ਗੱਲ ਹੈ ਕਿ 1901 ਤੋਂ 2000 ਦਰਮਿਆਨ ਵਿਸ਼ਵ ਦੀ ਅਬਾਦੀ ਕੇਵਲ ਤਿੰਨ ਗੁਣਾ ਵਧੀ ਹੈ ਪਰ ਭਾਰਤ ਦੀ ਜਨਸੰਖਿਆ 23.8 ਕਰੋੜ ਤੋਂ ਵਧ ਕੇ 100 ਕਰੋੜ ਭਾਵ ਚਾਰ ਗੁਣਾ ਤੋਂ ਵਧ ਗਈ ਹੈ। ਇੱਥੇ ਹੀ ਬਸ ਨਹੀਂ, 2001 ਤੋਂ 2011 ਦੇ ਦਹਾਕੇ ਵਿੱਚ ਇਕੱਲੇ ਭਾਰਤ ਨੇ ਦੁਨੀਆਂ ਦੀ ਅਬਾਦੀ ਵਿੱਚ 18.1 ਕਰੋੜ ਲੋਕਾਂ ਦਾ ਵਾਧਾ ਕਰ ਵਿਖਾਇਆ ਹੈ। ਇਹ ਇੱਕ ਹੋਰ ਹੈਰਾਨੀਜਨਕ ਸੱਚ ਹੈ ਕਿ ਸੰਨ 2020 ਤਕ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਨੌਜਵਾਨ ਜਨਸੰਖਿਆ ਵਾਲਾ ਦੇਸ਼ ਹੋਵੇਗਾ ਜਿਸ ਕਰਕੇ ਭਵਿੱਖ ਵਿੱਚ ਅਬਾਦੀ ਹੋਰ ਤੇਜ਼ੀ ਨਾਲ ਵਧਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੀ ਨੌਜਵਾਨ ਪੀੜ੍ਹੀ ਤੋਂ ਮੁਲਕ ਨੂੰ ਕੀ ਆਸਾਂ ਹੋ ਸਕਦੀਆਂ ਹਨ? ਜਿਸ ਮੁਲਕ ਵਿੱਚ 68 ਲੱਖ ਲੋਕ ਜੀਵਨ ਦੀਆਂ ਮੁਢਲੀਆਂ ਲੋੜਾਂ ਤੋਂ ਵਿਹੂਣੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਗੰਦੀਆਂ ਬਸਤੀਆਂ ਵਿੱਚ ਰਹਿ ਰਹੇ ਹਨ, ਉੱਥੇ ਨੌਜਵਾਨਾਂ ਦੀ ਵੱਡੀ ਗਿਣਤੀ ਦੀ ਹੋਂਦ ਕੀ ਮਾਅਨੇ ਰੱਖਦੀ ਹੈ?ਨਕਾਰ ਨਹੀਂ ਕੀਤਾ ਜਾ ਸਕਦਾ। ਮੁਲਕ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮੌਤ ਦਰ ਵੀ ਕਾਫ਼ੀ ਉੱਚੀ ਹੈ। ਬੱਚਿਆਂ ਅਤੇ ਔਰਤਾਂ ਵਿੱਚ ਕੁਪੋਸ਼ਣ ਅਤੇ ਕੁੜੀਆਂ ਦੀ ਘਟ ਰਹੀ ਗਿਣਤੀ ਵੀ ਮੁਲਕ ਸਾਹਮਣੇ ਵੱਡੀ ਚੁਣੌਤੀ ਬਣੀ ਹੋਈ ਹੈ। ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਭਾਰਤ ਕੋਲ ਕੁੱਲ ਧਰਤੀ ਦਾ ਕੇਵਲ 2.4 ਫ਼ੀਸਦੀ ਹਿੱਸਾ ਹੈ, ਜਿਸ ’ਤੇ ਵਿਸ਼ਵ ਦੀ 17 ਫ਼ੀਸਦੀ ਅਬਾਦੀ ਰਹਿ ਰਹੀ ਹੈ। ਘੱਟ ਭੂਮੀ, ਵੱਡੀ ਅਬਾਦੀ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਨਹੀਂ ਕਰ ਸਕਦੀ।
  • ਮਿਲੋ ਦੁਨੀਆ ਦੇ ਸਭ ਤੋਂ ਗਰੀਬ ਰਾਸ਼ਟਰਪਤੀ ਨਾਲ ਊਰੁਗਵੇ-ਜੋਸ ਮੁਜੀਕਾ ਊਰੁਗਵੇ ਦੇ ਰਾਸ਼ਟਰਪਤੀ ਹਨ ਪਰ ਉਨ•ਾਂ ਨੂੰ ਦੇਖ ਕੇ ਕਿਸੇ ਨੂੰ ਵੀ ਇਹ ਵਿਸ਼ਵਾਸ ਨਹੀਂ ਹੁੰਦਾ। ਵਜ•ਾ ਸਾਫ ਹੈ ਕਿ ਉਹ ਇਕ ਗਰੀਬ ਕਿਸਾਨ ਵਾਂਗ ਆਪਣੀ ਜ਼ਿੰਦਗੀ ਜਿਊਂਦੇ ਹਨ। ਇਕ ਫਾਰਮ ਹਾਊਸ ਵਿਚ ਤਿੰਨ ਟੰਗਾਂ ਵਾਲੇ ਆਪਣੇ ਕੁੱਤੇ ਦੀ ਰਖਵਾਲੀ ਦੇ ਭਰੋਸੇ ਮੁਜੀਕਾ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ ਜੋ ਕਿਸੇ ਵੀ ਕੌਮ ਦੇ ਮੁਖੀ ਲਈ ਲੱਗਭਗ ਅਸੰਭਵ ਹੈ। ਥੋੜ•ੇ ਸ਼ਬਦਾਂ ਵਿਚ ਰÝਕਹੀਏ ਤਾਂ ਉਨ•ਾਂ ਦੀ ਜੀਵਨ ਸ਼ੈਲੀ ਕੁਝ ਇਸ ਤਰ•ਾਂ ਹੈ, ਇਕ ਟੁੱਟੇ ਭੱਜੇ ਫਾਰਮ ਹਾਊਸ ਵਿਚ ਉਹ ਬਹੁਤ ਹੀ ਘੱਟ ਸਹੂਲਤਾਂ ਨਾਲ ਰਹਿੰਦੇ ਹਨ, ਜਿੱਥੇ ਖੂਹ ਤੋਂ ਪਾਣੀ ਭਰਿਆ ਜਾਂਦਾ ਹੈ ਅਤੇ ਕਪੱੜੇ ਵੀ ਬਾਹਰ ਖੁੱਲ•ੀ ਥਾਂ ਉੱਤੇ ਹੀ ਸੁੱਕਣੇ ਪਾਏ ਜਾਂਦੇ ਹਨ। ਮੁਜੀਕਾ ਰਾਸ਼ਟਰਪਤੀ ਹਨ ਇਸ ਲਈ ਸੁਰੱਖਿਆ ਦੇ ਨਾਂਅ 'ਤੇ ਉਨ•ਾਂ ਨੂੰ ਦੋ ਪੁਲਿਸ ਅਧਿਕਾਰੀ ਮਿਲੇ ਹਨ ਅਤੇ ਨਿੱਜੀ ਪੱਧਰ ਉੱਤੇ ਉਹ ਮੈਨੁਏਲਾ ਨਾਂਅ ਦੇ ਇਕ ਕੁੱਤੇ ਨੂੰ ਆਪਣੇ ਨਾਲ ਰੱਖਦੇ ਹਨ। ਅਜਿਹਾ ਨਹੀਂ ਹੈ ਕਿ ਉੂਰੁਗਵੇ ਵਿਚ ਰਾਸ਼ਟਰਪਤੀ ਨੂੰ ਸਹੂਲਤਾਂ ਦੇ ਨਾਂਅ 'ਤੇ ਕੁਝ ਦਿੱਤਾ ਨਹੀਂ ਜਾਂਦਾ, ਸਗੋਂ ਜੋਸ ਖੁਦ ਆਪਣੀ ਮਰਜ਼ੀ ਨਾਲ ਇਸ ਤਰ•ਾਂÎ ਰਹਿੰਦੇ ਹਨ। ਉਨ•ਾਂ ਨੇ ਊਰੁਗਵੇ ਵੱਲੋਂ ਦਿੱਤੇ ਗਏ ਆਲੀਸ਼ਾਨ ਘਰ ਨੂੰ ਨਕਾਰ ਕੇ ਆਪਣੀ ਪਤਨੀ ਦੇ ਛੋਟੇ ਜਿਹੇ ਫਾਰਮ ਹਾਊਸ ਵਿਚ ਰਹਿਣਾ ਪਸੰਦ ਕੀਤਾ, ਜੇ ਰਾਜਧਾਨੀ ਮੋਨਤੇਵੀਡੀਓ ਦੇ ਕੋਲ ਹੈ। ਜੋਸ ਆਪਣੀ ਪਤਨੀ ਨਾਲ ਇਥੇ ਰਹਿੰਦੇ ਹਨ ਅਤੇ ਫੁੱਲਾਂ ਦੀ ਖੇਤੀ ਵੀ ਕਰਦੇ ਹਨ। ਜੋਸ ਕਹਿੰਦੇ ਹਨ ਮੁੰਮਕਿੰਨ ਹੈ ਕਿ ਮੈਂ ਪਾਗਲ ਅਤੇ ਸੰਨਕੀ ਦਿਸਦਾ ਹੋਵਾਂ ਪਰ ਇਹ ਤਾਂ ਆਪਣਾ ਆਪਣਾ ਖਿਆਲ ਹੈ। ਜੋਸ ਜੋ ਬੋਲਦੇ ਹਨ ਉਸਨੂੰ ਹੂ-ਬ-ਹੂ ਅਪਣਾਉਣ ਵਿਚ ਵਿਸ਼ਵਾਸ ਰੱਖਦੇ ਹਨ। ਉਨ•ਾਂ ਦੀ ਤਨਖਾਹ 12 ਹਜ਼ਾਰ ਡਾਲਰ ਦੇ ਲਗਭਗ ਹੈ, ਜਿਸ ਦਾ 90 ਫੀਸਦੀ ਉਹ ਦਾਨ ਕਰ ਦਿੰਦੇ ਹਨ। ਜੋਸ ਕਿਊਬਾ ਕ੍ਰਾਂਤੀ ਤੋਂ ਨਿਕਲੇ ਹੋਏ ਨੇਤਾ ਹਨ ਅਤੇ 2009 ਵਿਚ ਊਰਗਵੇ ਦੇ ਰਾਸ਼ਟਰਪਤੀ ਚੁਣੇ ਗਏ। 1960 ਅਤੇ 1970 ਵਿਚ ਉਹ ਊਰੁਗਵੇ ਗੋਰੀਲਾ ਸੰਘਰਸ਼ ਦੇ ਸਭ ਤੋਂ ਵੱਡੇ ਆਗੂ ਵੀ ਹਨ ਅਤੇ ਉਨ•ਾਂ ਨੇ ਆਪਣੀ ਛਾਤੀ 'ਤੇ ਛੇ ਵਾਰ ਗੋਲੀਆਂ ਖਾਧੀਆਂ ਹਨ। ਉਨ•ਾਂ ਨੇ 14 ਸਾਲ ਜੇਲ• ਵਿਚ ਕੱਟੇ ਹਨ। 1985 ਵਿਚ ਉਨ•ਾਂ ਨੂੰ ਉਦੋਂ ਜੇਲ• ਤੋਂ ਰਿਹਾਅ ਕੀਤਾ ਗਿਆ ਜਦ ਦੇਸ਼ ਵਿਚ ਲੋਕਤੰਤਰ ਦੀ ਵਾਪਸੀ ਹੋਈ ਸੀ। ਉਨ•ਾਂ ਦੀ ਜ਼ਿੰਦਾਦਿਲੀ ਦੀ ਮਿਸਾਲ ਮਸ਼ਹੂਰ ਹੈ। ਉਹ ਕਹਿੰਦੇ ਹਨ ਕਿ ਮੈਂ ਸਭ ਤੋਂ ਗਰੀਬ ਰਾਸ਼ਟਰਪਤੀ ਕਹਾਉਂਦਾ ਹਾਂ ਪਰ ਮੈਂ ਸਮਝਦਾ ਹਾਂ ਕਿ ਮੈਂ ਗਰੀਬ ਨਹੀਂ ਹਾਂ, ਗਰੀਬ ਤਾਂ ਉਹ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਖਰਚੀਲੀ ਜੀਵਨ ਸ਼ੈਲੀ ਲਈ ਕੰਮ ਕਰਨ ਵਿਚ ਬਿਤਾ ਦਿੰਦੇ ਹਨ ਅਤੇ ਵੱਧ ਤੋਂ ਵੱਧ ਕਮਾਉਣ ਦੀ ਇੱਛਾ ਰੱਖਦੇ ਹਨ। ਪੂਰਾ ਮਾਮਲਾ ਆਜ਼ਾਦੀ ਦਾ ਹੈ, ਜੇ ਤੁਹਾਡੀਆਂ ਜ਼ਰੂਰਤਾਂ ਜ਼ਿਆਦਾ ਨਹੀਂ ਹਨ ਤਾਂ ਕੋਈ ਮਤਲਬ ਨਹੀਂ ਕਿ ਤੁਸਈ ਜ਼ਿੰਦਗੀ ਭਰ ਕੰਮ ਹੀ ਕਰਦੇ ਰਹੋ। ਜੇ ਤੁਹਾਡੇ ਅੰਦਰ ਇਸ ਤਰ•ਾਂ ਦੀ ਭੁੱਖ ਨਹੀਂ ਹੋਵੇਗੀ ਤਾਂ ਤੁਹਾਡੇ ਕੋਲ ਵਕਤ ਹੀ ਵਕਤ ਹੋਵੇਗਾ
This article was last modified 11 years ago