Chakar

India / Punjab / Badhni Kalan /
 Upload a photo

Nearby cities:
Coordinates:   30°38'40"N   75°23'47"E

Comments

  • This is our pind.
  • This Pind is Very Nice
  • My Pind Is very Very Nice.
  • my pind is very nice mere pind vich sports academy bani hai
  • http://punjabitribuneonline.com/2013/01/%E0%A8%9A%E0%A8%BE%E0%A8%A8%E0%A8%A3-%E0%A8%AE%E0%A9%81%E0%A8%A8%E0%A8%BE%E0%A8%B0%E0%A8%BE-%E0%A8%AA%E0%A8%BF%E0%A9%B0%E0%A8%A1-%E0%A8%9A%E0%A8%95%E0%A8%B0/
  • ਇਹ ਪਿੰਡ ਬਲਾਕ, ਤਹਿਸੀਲ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਵਿੱਚ ਸ਼ਾਮਲ ਹੈ। ਇਸ ਦੀ ਆਬਾਦੀ ਕਰੀਬ ਕਰੀਬ 7000 ਹਜ਼ਾਰ ਦੇ ਲਗਪਗ ਹੋਣ ਕਾਰਨ ਇਸ ਦਾ ਸ਼ੁਮਾਰ ਇਲਾਕੇ ਦੇ ਵੱਡੇ ਪਿੰਡਾਂ ਵਿੱਚ ਹੁੰਦਾ ਹੈ। ਏਨੀ ਆਬਾਦੀ ਦੇ ਬਾਵਜੂਦ ਸਭ ਧਰਮਾਂ ਦੇ ਲੋਕ ਰਲ ਮਿਲ ਕੇ ਰਹਿੰਦੇ ਹਨ। ਉਨ੍ਹਾਂ ਵਿਚਲੀ ਸਾਂਝ, ਸਤਿਕਾਰ ਤੇ ਸਦਭਾਵਨਾ ਮਿਸਾਲੀ ਹੈ। ਜਿੰਨੀ ਰੌਣਕ ਤੇ ਚਹਿਲ ਪਹਿਲ ਵਿਸਾਖੀ ’ਤੇ ਗੁਰਦੁਆਰਾ ਸਾਹਿਬ ਹੁੰਦੀ ਹੈ, ਉਨੀ ਹੀ ਜਨਮ ਅਸ਼ਟਮੀ ’ਤੇ ਕ੍ਰਿਸ਼ਨ ਮੰਦਰ ਵਿੱਚ ਹੁੰਦੀ ਹੈ ਸੀਵਰੇਜ ਦੀ ਨਿਕਾਸੀ ਜਗ੍ਹਾ ’ਤੇ ਟਰੀਟਮੈਂਟ ਪਲਾਂਟ ਲਗਾਏ ਜਾ ਚੁੱਕੇ ਹਨ ਜਿਸ ਨਾਲ ਘਰਾਂ ਦਾ ਵਾਧੂ ਪਾਣੀ ਮੁੜ ਵਰਤੋਂ ਵਿੱਚ ਆਉਣ ਲੱਗਿਆ। ਪਿੰਡ ਚਕਰ ਦੇ ਵੱਡੇ-ਵੱਡੇ ਛੱਪੜਾਂ ਨੂੰ ਝੀਲਾਂ ਦਾ ਰੂਪ ਦਿੱਤਾ ਜਾ ਚੁੱਕਿਆ ਹੈ। ਵਿਚਕਾਰ ਪੰਛੀਆਂ ਲਈ ਟਾਪੂ ਬਣਾਏ ਗਏ ਹਨ। ਆਲੇ ਦੁਆਲੇ ਹਜ਼ਾਰਾਂ ਦੀ ਗਿਣਤੀ ਵਿੱਚ ਬੂਟੇ ਲਗਾ ਕੇ ਰਮਣੀਕ ਦ੍ਰਿਸ਼ ਬਣਾਏ ਗਏ ਹਨ। ਝੀਲਾਂ ਵਿੱਚ ਕਿਸ਼ਤੀਆਂ ਛੱਡਣ ਬਾਰੇ ਵੀ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਕੁੱਝ ਅਜਿਹੇ ਥਾਂ ਜਿੱਥੇ ਲੋਕ ਨੱਕ ਤੇ ਰੁਮਾਲ ਰੱਖ ਕੇ ਲੰਘਦੇ ਸਨ, ਹੁਣ ਉੱਥੇ ਪਾਰਕਾਂ ਬਣ ਗਈਆਂ ਹਨ ਤੇ ਲੋਕ ਉੱਥੇ ਮਹਿਫ਼ਲਾਂ ਲਾਉਂਦੇ ਹਨ। ਥਾਂ-ਥਾਂ ਬੱਚਿਆਂ ਦੀਆਂ ਪਾਰਕਾਂ, ਬਜ਼ੁਰਗਾਂ ਲਈ ਸੱਥਾਂ ਤੇ ਸਾਂਝ ਕੇਂਦਰ ਬਣਾਏ ਜਾ ਚੁੱਕੇ ਹਨ। ਸੀਵਰੇਜ ਤੋਂ ਬਾਅਦ ਪਿੰਡ ਦੀਆਂ ਸਾਰੀਆਂ ਗਲੀਆਂ ਨਵੇਂ ਸਿਰੇ ਤੋਂ ਪੱਕੀਆਂ ਕੀਤੀਆਂ ਗਈਆਂ। ਫਿਰ ਉਨ੍ਹਾਂ ਨੂੰ ਫੁੱਲਾਂ ਵਾਲੇ ਬੂਟਿਆਂ ਨਾਲ ਸ਼ਿੰਗਾਰਿਆ ਗਿਆ। ਪਿੰਡ ਦੇ ਕੁੱਝ ਹਿੱਸੇ ਵਿੱਚ ਕੰਧਾਂ ਨੂੰ ਇੱਕੋ ਜਿਹਾ ਰੰਗ ਕਰਨ ਦਾ ਤਜਰਬਾ ਕੀਤਾ ਗਿਆ। ਥਾਂ- ਥਾਂ ਸੂਰਜੀ ਲਾਈਟਾਂ ਲਗਾ ਕੇ ਵੀ ਤਜਰਬਾ ਕੀਤਾ ਜਾ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਮੁੱਚੇ ਪਿੰਡ ਵਿੱਚ ਹੀ ਅਜਿਹੀਆਂ ਲਾਈਟਾਂ ਲਗਾਈਆਂ ਜਾ ਸਕਣ। ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਦੇਖਣ, ਪਿੰਡ ਵਾਸੀਆਂ ਦਾ ਹੌਸਲਾ ਵਧਾਉਣ ਅਤੇ ਆਪਣੇ ਅਫ਼ਸਰਾਂ ਨੂੰ ਦਿਖਾਉਣ ਲਈ ਵਿਧਾਇਕ ਐਸ.ਆਰ. ਕਲੇਰ ਅਤੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਰਿਸ਼ੀਪਾਲ ਸਿੰਘ ਵੀ ਕਈ ਵਾਰ ਆ ਚੁੱਕੇ ਹਨ। ਹੁਣ ਆਲਮ ਇਹ ਹੈ ਕਿ ਪੂਰੇ ਪੰਜਾਬ ਤੋਂ ਹੀ ਲੋਕ ਪਿੰਡ ਨੂੰ ਦੇਖਣ ਆਉਂਦੇ ਹਨ। ਚਕਰ ਤੋਂ ਪ੍ਰੇਰਨਾ ਲੈ ਕੇ ਬਹੁਤ ਸਾਰੇ ਲੋਕ ਆਪੋ ਆਪਣੇ ਪਿੰਡਾਂ ਵਿੱਚ ਜਾਗ੍ਰਿਤੀ ਲਿਆ ਰਹੇ ਹਨ। ਕਿਸੇ ਪਿੰਡ ਨੇ ਸੀਵਰੇਜ ਪਾਉਣਾ ਸ਼ੁਰੂ ਕੀਤਾ ਹੈ, ਕਿਸੇ ਨੇ ਛੱਪੜਾਂ ਦੀ ਸਫ਼ਾਈ ਤੇ ਕਿਸੇ ਨੇ ਆਪਣੇ ਪਿੰਡ ਵਿੱਚ ਚਕਰ ਦੀ ਤਰਜ ’ਤੇ ਖੇਡ ਸਭਿਆਚਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ।
  • Show all comments
This article was last modified 13 years ago