ਇਹ ਪਿੰਡ ਦੀ ਸੱਥ ਹੈ. ਇਥੇ ਪਿੰਡ ਦੇ ਬਜੁਰਗ ਅਤੇ ਗੱਬਰੂ (ਗੱਭਰੂ) ਅਕਸਰ ਇਕੱਠੇ ਬੈਠ ਕੇ ਕੁੱਝ ਕੰਮ ਦੀਆਂ ਗੱਲਾਂ ਬਾਕੀ ਇੱਕ ਦੂਜੇ ਦੀ ਲੱਤ ਖਿੱਚਦੇ ਅਤੇ ਆਪਣਾਂ ਵਿਹਲਾ ਵਕਤ ਗੁਜਾਰਦੇ ਹਨ.
Place for all elderly persons to pass time & pull eachother's leg.
Category: interesting place
Address: CHAUKIMAN - KULAR LINK ROAD