| |||||||
![]() ![]() | |||||||
Gurdawara Rori Sahib Eminabad ਗੁਰਦਵਾਰਾ ਰੋੜੀ ਸਾਹਿਬ ਏਮਨਾਬਾਦ (ਫੋਟੋ: ਜੱਸ ਢਿਲੌਂ) (گجرانوالا)ਗੁਰੂ ਨਾਨਕ ਸਾਹਿਬ (੧੪੬੯-੧੫੩੯)ਵੇਲੇ ਇਸ ਸ਼ਹਿਰ ਦਾ ਨਾ ਸੇਦਪੁਰ ਸੀ। ਗੁਰੂ ਸਾਹਿਬ ਉਦਾਸੀਆਂ ਸ਼ੁਰੂ ਕਰਨ ਵੇਲੇ ਸਭ ਤੌਂ ਪਹਿਲਾਂ ਇਸ ਸ਼ਹਿਰ ਵਿਚ ਆਏ ਜਿਸ ਵਿਚ ਭਾਈ ਲਾਲੋ ਰਹਿੰਦਾ ਸੀ। ੧੫੨੧ ਵਿਚ ਇਸ ਸ਼ਹਿਰ ਨੂੰ ਬਾਬਰ ਨੇ ਬਰਬਾਦ ਕੀਤਾ ਸੀ। ਗੁਰਦਵਾਰਾ ਰੋੜਿ ਸਾਹਿਬ ਉਹ ਅਸਥਾਨ ਹੈ ਜਿਥੇ ਗੁਰੂ ਸਾਹਿਬ ਭਾਈ ਲਾਲੋ ਨਾਲ ਤਬਾਹੀ ਵੇਲੇ ਠਹਿਰੇ। ਰੋੜਿ ਦਾ ਭਾਵ ਹੈ ਛੋਟੇ ਛੋਟੇ ਸ਼ਖ਼ਤ ਪਥਰ।ਇਸ ਸ਼ਹਿਰ ਵਿਚ ਹੋਰ ਗੁਰਦਵਾਰੇ ਸਨ ਗੁਰਦਵਾਰਾ ਚਕੀ ਸਾਹਿਬ ਤੇ ਗੁਰਦਵਾਰਾ ਖੂ੍ਹੀ ਭਾਇ ਲਾਲੋ।
(ਫੋਟੋ: ਜੱਸ ਢਿਲੌਂ) Category: station religion sikh gurudwara yatra Address: ਏਮਨਾਬਾਦ
| |||||||
|
|||||||