Bhadaur

India / Punjab / Bhadur /
 Upload a photo

Bhadaur is a town and a municipal council in Barnala district in the state of Punjab, India
Nearby cities:
Coordinates:   30°28'20"N   75°19'37"E

Comments

  • I LUV MY BHADAUR.WASDA RAHE MERA BHADAUR PYARA.
  • 1) ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਹ ਲਿਆ ਤਾਂ ਤੁਹਾਡੇ ਮਾਂ-ਬਾਪ ਤੁਹਾਡੇ ਕੋਲ ਸਨ । ਜਦੋਂ ਉਹ ਆਖਰੀ ਸਾਹ ਲੈਣ ਤਾਂ ਤੁਸੀਂ ਉਨਾਂ ਕੋਲ ਹੋਵੋ 2) ਪਤਨੀ ਪਸੰਦ ਨਾਲ ਮਿਲਦੀ ਹੈ, ਮਾਂ-ਬਾਪ ਕਰਮਾਂ ਨਾਲ । ਪਸੰਦ ਖਾਤਰ, ਕਰਮਾਂ ਨਾਲ ਮਿਲੇ ਮਾਂ-ਬਾਪ ਦਾ ਕਦੇ ਦਿਲ ਨਾ..."
  • ਆਖ ਕੇ ਸੁਣਾਉਣ ਨਾਲ ਜਿਆਦਾ ਨਹੀਂ ਹੁੰਦਾ,ਦਿਲੋਂ ਵੀ ਤਾਂ ਚੋਹਣ ਵਾਲਾ ਹੁੰਦਾ ਕੋਈ ਕੋਈ
  • baei i miss bhadaur now i am in hong kong but i am realy miss bhadaur'mera pind nainewala par subha 9 vaje vali buss le ke rat de 7-8 pm.bhadaur hi hunde si,kamm sada hunda si kudiyan nu sachool chadd ke buss stand te bommbay hair saloon wali dukan te behna te fer lakhi aagiya kala pandha dodhi buss mehfil jamm jandi si happy te pali oye baei harpreet te rohit ji ki hall ne mere sohne watan de 6saal ho gaye bhadaur di sar-jamin te pair rakhiya 'ghalda sunehe main hajaar baddalan nu puchh goriye'
  • i like my bhadaur
  • eh meri jaan da pind jo mainu chad ke chali gaye wasda (wasdi) rahe o te nale usda pind
  • hello ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ__ ਨਖਰੇ ਨਾ ਲੱਭਦੇ ਮਸ਼ੂਕ ਵਰਗੇ__ ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ__ ਤੇ ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ.. ਕੱਲ੍ਹ ਕਿਸੇ ਦੇਖਿਆ ਨਹੀਂ ਕੱਲ੍ਹ ਦੇਖ ਕੇ ਵੀ ਜੀਅ ਨਹੀਂ ਹੁੰਦਾ. ਜੀਹਨੇ ਜ਼ਹਿਰ ਪੀਤਾ ਉਹ ਸਵਾਦ ਦੱਸ ਨਹੀਂ ਸਕਿਆ ਤੇ ਸਵਾਦ ਦੇਖਣ ਲਈ ਜ਼ਹਿਰ ਪੀ ਨਹੀਂ ਹੁੰਦਾ ਕਦੇ ਵੀ ਆਪਣੇ ਤੋਂ ਉਪਰ ਵਾਲਿਆਂ ਨੂੰ ਵੇਖਕੇ ਹੌਂਕੇ ਨਾ ਭਰੋ.... ਸਗੋਂ ਆਪਣੇ ਤੋਂ ਥੱਲੇ ਵਾਲਿਆਂ ਨੂੰ ਵੇਖਕੇ ਰੱਬ ਦਾ ਧੰਨਵਾਦ ਕਰੋ
  • Show all comments
  •  48 km
  •  68 km
  •  91 km
  •  101 km
  •  105 km
  •  152 km
  •  182 km
  •  190 km
  •  194 km
  •  209 km
This article was last modified 10 years ago